1938
ਦਿੱਖ
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1900 ਦਾ ਦਹਾਕਾ 1910 ਦਾ ਦਹਾਕਾ 1920 ਦਾ ਦਹਾਕਾ – 1930 ਦਾ ਦਹਾਕਾ – 1940 ਦਾ ਦਹਾਕਾ 1950 ਦਾ ਦਹਾਕਾ 1960 ਦਾ ਦਹਾਕਾ |
ਸਾਲ: | 1935 1936 1937 – 1938 – 1939 1940 1941 |
1938 20ਵੀਂ ਸਦੀ ਅਤੇ 1930 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ਨੀਵਾਰ ਨੂੰ ਸ਼ੁਰੂ ਹੋਇਆ।
ਘਟਨਾ
[ਸੋਧੋ]- 19 ਮਈ– ਫ਼ਿਲਮੀ ਕਲਾਕਾਰ, ਨਿਰਦੇਸ਼ਕ, ਲੇਖਕ ਅਤੇ ਸਕਰੀਨ ਲੇਖਕ ਗਿਰੀਸ਼ ਕਰਨਾਡ ਦਾ ਜਨਮ ਹੋਇਆ।
- 10 ਜੂਨ– ਭਾਰਤੀ ਉਦਯੋਗਪਤੀ ਅਤੇ ਰਾਜਨੇਤਾ ਰਾਹੁਲ ���ਜਾਜ ਦਾ ਜਨਮ।
- 10 ਜੁਲਾਈ– ਹਾਵਰਡ ਹਿਊਗਜ਼ ਨੇ ਦੁਨੀਆ ਦੁਆਲੇ 91 ਘੰਟੇ ਦੀ ਹਵਾਈ ਉਡਾਨ ਪੂਰੀ ਕੀਤੀ।
- 27 ਅਕਤੂਬਰ– ਡੂ ਪੌਂਟ ਨੇ ਇੱਕ ਨਵਾਂ ਸਿੰਥੈਟਿਕ ਕਪੜਾ ਰੀਲੀਜ਼ ਕੀਤਾ ਤੇ ਇਸ ਦਾ ਨਾਂ 'ਨਾਈਲੋਨ' ਰਖਿਆ।
- 27 ਨਵੰਬਰ– ਰਾਵਲਪਿੰਡੀ ਵਿਖੇ ਹੋਈ ਅਕਾਲੀ ਕਾਨਫ਼ਰੰਸ ਵਿੱਚ ਸੁਭਾਸ਼ ਚੰਦਰ ਬੋਸ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
- 20 ਦਸੰਬਰ– ਪਹਿਲਾ ਇਲੈਕਟਰਾਨਿਕ ਟੈਲੀਵਿਜ਼ਨ ਸਿਸਟਮ ਪੇਟੈਂਟ ਕਰਵਾਇਆ ਗਿਆ।
ਜਨਮ
[ਸੋਧੋ]- 4 ਫ਼ਰਵਰੀ – ਭਾਰਤੀ ਡਾਂਸਰ ਬਿਰਜੂ ਮਹਾਰਾਜ ਦਾ ਜਨਮ।
ਮਰਨ
[ਸੋਧੋ]ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |